ਭਾਰਤ-ਪਾਕਿ ਸਰਹੱਦ ‘ਤੇ ਦੋ ਵਾਰ ਦਿਖਿਆ ਡਰੋਨ, 19 ਰਾਉਂਡ ਫਾਇਰਿੰਗ

ਡਿੰਡਾ ਫਾਰਵਰਡ ਪੋਸਟ ਨੇੜੇ ਵਾਪਰੀ ਘਟਨਾ, ਸਵੇਰ ਤੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਪਠਾਨਕੋਟ, 6 ਮਾਰਚ (ਨਵਦੀਪ ) ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ‘ਚ ਪੈਂਦੇ ਡਿੰਡਾ ਫਾਰਵਰਡ ਪੋਸਟ ਨੇੜੇ ਇਕ ਪਾਕਿਸਤਾਨੀ ਡਰੋਨ ਵੱਲੋ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਸ਼ਨੀਵਾਰ ਦੇਰ ਰਾਤ ਦੋ ਵਾਰ ਘੁਸਪੈਠ ਕਰ ਰਹੇ ਡਰੋਨ ਤੇ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ … Continue reading ਭਾਰਤ-ਪਾਕਿ ਸਰਹੱਦ ‘ਤੇ ਦੋ ਵਾਰ ਦਿਖਿਆ ਡਰੋਨ, 19 ਰਾਉਂਡ ਫਾਇਰਿੰਗ